Pages Menu
Categories Menu

Posted by ams on May 26, 2017 in Funny Jokes in Punjabi | 0 comments

Funny Jokes in Punjabi

Funny Jokes in Punjabi

There is nobody to make you laugh but you can make everyone laugh. If you wanna do some funny time pass with your friends and family then here are the best Punjabi jokes for you. Get into the site of funny jokes to make your friends happy on the floor and laugh. These Funny Jokes in Punjabi will make you forget your sorrows and feel gracious.

Funny jokes

Funny Jokes

ਮੁੰਡਾ ਤੇ ਕੁੜੀ ਸੁਮੰਦਰ ਦੇ ਕਿਨਾਰੇ ਬੈਠੇ ਸੀ।
ਕੁੜੀ ਬੋਲੀ : ਤੁਸੀ ਕਦੋਂ ਤੱਕ ਮੇਰੇ ਸਾਥ ਰਹਿਣਾ ਚਾਹੁੰਦੇ ਹੋ ?
ਲੜਕੇ ਨੇ ਆਪਣਾ ਇਕ ਹੰਝੂ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ : ਤੁਸੀਂ ਇਸ ਹੰਝੂ ਨੂੰ ਜਦੋਂ ਤੱਕ ਲੱਭ ਨਾ ਸਕੋ ਉਦੋਂ ਤੱਕ !
ਇਹ ਸੁਣ ਕਿ ਸੁਮੰਦਰ ਤੋਂ ਰਿਹਾ ਨਾ ਗਿਆ ਅਤੇ ਉਹ ਬੋਲਿਆ: ਸਾਲਿਓ ਐਡੀਆਂ-ਐਡੀਆ ਗੱਲਾਂ ਕਿੱਥੋਂ ਸਿੱਖਦੇ ਓ ?
ਲੜਕਾ ਤੇ ਲੜਕੀ ਦੋਵੇਂ ਇਕੱਠੇ ਹੀ ਬੋਲੇ ਸੁਖਬੀਰ ਬਾਦਲ ਤੋਂ…😜

ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ”
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”

ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹੀ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ”
ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “

ਮੁੰਡੇ ਵਾਲੇ ਕੁੜੀ ਵਾਲਿਆ ਨੂੰ :
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ

ਇੱਕ ਵਾਰ ਜੱਟ ਤੇ ਮੇਮ ਜਹਾਜ਼ ‘ਚ ਇੱਕਠੇ ਬੈਠ ਜਾਂਦੇ ਨੇ . . .

ਜੱਟ :- ਬੀਬੀ ਜੀ TiMe ਉਨਾਂ ਕੁ ਹੀ ਲਾਉਂਣਾ ਜਿੰਨਾਂ ਮੈਂ ਲਾਇਆ, –
ਤੁਸੀਂ ਦੱਸੋ ਕਿ ਉਹ ਕਿਹੜੀ ਚੀਜ਼ ਹੈ ਜੋਂ 5 ਲੱਤਾਂ ਨਾਲ ਪਹਾੜ ਤੇ ਚੜਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ . ? . . .

ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ,
ਕਿ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..

ਮੁੰਡਾ -> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ 🙁

Funny Jokes in Punjabi

Funny Jokes in Punjabi

#ਸੰਤਾ ਇੱਕ ਦਿਨ #ਪੰਡਿਤ ਨੂੰ ਕੁੰਡਲੀ ਦਿਖਾਉਣ ਗਿਆ

ਪੰਡਿਤ : ਤੇਰਾ ਨਾਮ ਸੰਤਾ ਏ
ਸੰਤਾ : ਜੀ ਮਹਾਰਾਜ

ਪੰਡਿਤ : ਤੇਰੇ 2 ਕੁੜੀਆਂ ਤੇ ਇੱਕ ਮੁੰਡਾ ਹੈ
ਸੰਤਾ : ਜੀ ਮਹਾਰਾਜ

ਪੰਡਿਤ : ਤੂੰ ਹੁਣੇ ਹੁਣੇ 4 ਕਿੱਲੋ #ਖੰਡ ਲੈ ਕੇ ਆਇਆਂ
ਸੰਤਾ : ਉਏ ਹੋਏ ! ਮਹਾਰਾਜ ਤੁਸੀਂ ਤੇ ਅੰਤਰਯਾਮੀ ਹੋ

ਪੰਡਿਤ : ਹੁਣ ਅਗਲੀ ਵਾਰੀ ਜਦੋਂ ਆਏਂਗਾ
ਤਾਂ ਆਪਣੀ ਕੁੰਡਲੀ ਲੈ ਕੇ ਆਈਂ ….
ਰਾਸ਼ਨ ਕਾਰਡ ਨਈ hahaha 😀

You may also like Funny Jokes in Telugu

ਜੱਟ ਨਹੀਂ ਮੰਨਿਆ,
ਮੇਮ ਕਹਿੰਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ
ਸਭ ਤੋਂ ਪਹਿਲਾਂ ਮੈਂ 1 ਸਵਾਲ ਪੁੱਛਾਗੀ . . .

“ਚਲ ਭਾਈ ਸਾਡੇ ਘਰ ਲੈ ਜਾ ਸਾਨੂੰ ”
ਆਟੋ ਆਲਾ ਵੀ ਚਾਲੂ ਨਿਕਲਿਆ
ਤੇ ਉਸਨੇ ਸਰਾਬੀਆਂ ਦੇ ਟੱਲੀ ਹੋਣ ਦਾ ਫਾਈਦਾ ਚੁੱਕ ਕੇ
ਪਹਿਲਾਂ ਆਟੋ ਚਾਲੂ ਕਿਤਾ ਅਤੇ ਉਥੇ ਖੜੇ ਖੜੇ ਈ ਬੰਦ ਕਰ ਦਿੱਤਾ “

Funny Jokes in Punjabi

ਉਸ ਨੂੰ ਯਾਦ ਆਇਆ ਕਿ
ਬਿਜਲੀ ਤਾਂ 3 ਦਿਨ ਤੋ ਬੰਦ ਆ 😀

Funny Jokes in Punjabi

Funny Jokes in Punjabi

ਹਾਥੀ ਬਜ਼ਾਰ ‘ਚ ਪਿਸਤੋਲ ਲਈ ਫਿਰਦਾ ਸੀ,
ਕੀੜੀ ਨੂੰ ਅਾਪਣੇ ਵਲ ਅਾਂਦੇ ਪਾਸੇ ਸੁੱਟ ਦਿੱਤਾ ।
ਕੀੜੀ ਕੋਲ ਅਾ ਕੇ ਬੋਲੀ, “ਪਿਸਤੋਲ ਕਿਉ ਸੁੱਟਿਆ ?”

ਮੇਮ ਵਿਚਾਰੀ ਨੇ ਪਰਸ ਚੋਂ 100 ਡਾਲਰ ਕੱਢੇ ਤੇ ਜੱਟ ਨੂੰ ਦੇ ਕੇ ਕਹਿਣ ਲੱਗੀ :-
ਜੀ ਮੈਨੂੰ ਨਹੀਂ ਪਤਾ ਤੁਸੀਂ ਦੱਸ ਦੋ ਉਹ ਕੀ ਚੀਜ਼ ਹੈ . . ?, –
ਜੱਟ ਨੇ 1 ਮਿੰਟ ਨਹੀਂ ਲਾਇਆ ਜੇਬ ‘ਚ ਹੱਥ ਪਾਇਆ 5 ਡਾਲਰ ਕੱਢੇ
ਤੇ ਮੇਮ ਨੂੰ ਦੇ ਕੇ ਕਹਿੰਦਾ : – ਆਹ ਲਵੋ ਬੀਬੀ ਜੀ ਮੈਨੂੰ ਆਪ ਨਹੀਂ ਪਤਾ . . .

ਪੱਪੂ :- ਜੀ ਲੋਕਲ ਕਾਲ
ISD ਕਾਲ
STD ਕਾਲ
ਮਿਸ ਕਾਲ
ਅਤੇ
ਸਤਿ ਸ੍ਰੀ ਅਕਾਲ 😀 😛

ਸੋਚੋ ਕਿਉਂ . ???
.
.
.
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ ‘ਚ ਬੈਠਾ ਸੀ…. 😀 😛

ਮਾਮਾ!  ਉੱਡਣਾ ਆਉਦਾਂ ਤੈਨੂੰ!???
ਬੰਦਾ ਨੇ ਰੋਣ-ਹਾਕੀ ਸੂਰਤ ਚ’ਕਿਹਾ – ਨਹੀ!
ਤੋਤਾ – ਫੇਰ ਸਾਲਿਆ! ਆਪਣੀ ਮਾਂ ਨੂੰ ਛੇੜਿਆ ਕਿਉ ਸੀ!! hahaha

ਇਤਿਹਾਸ ਗਵਾਹ ਹੈ…..। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ

Click here for Tell me a joke pinky

ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਸ ਆਲਾ ਉਥੋ ਲੰਘਿਆ
ਤੇ ਬੱਚੇ ਨੂੰ ਸ਼ਰਾਰਤ ਦੇ ਮੂਡ ‘ਚ ਪੁੱਛਿਆ
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ :- ਅੰਕਲ ਜੀ,
ਪੁਲਸ ‘ਚ ਭਰਤੀ ਕਰਾਉਣ ਚੱਲਿਆਂ 😀 😛

ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆THE END😆😆

ਬਾਪੂ ਕਹਿੰਦਾ,’ ਸਾਲਿਆ ,
ਬੰਦੇ ਦਾ ਪੁੱਤ ਬਣ,  ਇਹ ਤੇਰੀਆਂ ਮਾਸੀਆਂ ਨੇ… 😀

ਜਿਹੜੇ ਰਿਸ਼ਤੇਦਾਰ ਮੇਨੂੰ ਜਨਮ-ਦਿਨ ਤੇ ਫੋਨ 📞 ਨੀ ਕਰਦੇ, ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ ਕੋਈ ਹੱਕ ✋ਨੀ

ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ

Hope you enjoyed the funny jokes in Punjabi posted here.

For more Funny Jokes in Punjabi, feel free to comment below.

Post a Reply

Your email address will not be published. Required fields are marked *